Home Dharmik ਬਾਬਾ ਗੁਲਜਾਰ ਸਿੰਘ ਜੀ ਦੀ 24 ਬਰਸੀ ਨੂੰ ਸਮਰਪਿਤ ਚੌਥਾ ਦਸਤਾਰ ਮੁਕਾਬਲਾ

ਬਾਬਾ ਗੁਲਜਾਰ ਸਿੰਘ ਜੀ ਦੀ 24 ਬਰਸੀ ਨੂੰ ਸਮਰਪਿਤ ਚੌਥਾ ਦਸਤਾਰ ਮੁਕਾਬਲਾ

227
0
ad here
ads
ads

ਅੱਜ 03 ਦਸੰਬਰ 2025 ਦਿਨ ਬੁੱਧਵਾਰ ਨੂੰ ਗੁਰੂ ਨਾਨਕ ਦਰਬਾਰ ਪਿੰਡ ਝਾਂਡੇ (ਲੁਧਿਆਣਾ) ਵਿਖੇ ਬਾਬਾ ਗੁਲਜ਼ਾਰ ਸਿੰਘ ਜੀ ਦੀ 24ਵੀਂ ਬਰਸੀ ਨੂੰ ਸਮਰਪਿਤ ਚੌਥਾ ਦਸਤਾਰ ਮੁਕਾਬਲਾ ਕਰਾਇਆ ਗਿਆ।। ਜਿਸ ਵਿੱਚ ਜੇਤੂ ਬੱਚਿਆਂ ਨੂੰ ਇਨਾਮ (ਪਹਿਲਾ ਇਨਾਮ ਗਗਨਪ੍ਰੀਤ ਸਿੰਘ (ਅੰਮ੍ਰਿਤਸਰ) 11000 ਰੁਪਏ + ਟਰਾਫੀ, ਦੂਸਰਾ ਇਨਾਮ ਜਸ਼ਨਦੀਪ ਸਿੰਘ (ਮਲੇਰਕੋਟਲਾ) 5100 ਰੁਪਏ + ਟਰਾਫੀ, ਤੀਸਰਾ ਇਨਾਮ ਰਣਬੀਰ ਸਿੰਘ (ਲੁਧਿਆਣਾ) 3100 ਰੁਪਏ + ਟਰਾਫੀ ਅਤੇ ਜੱਜ ਸਹਿਬਾਨ ਗੁਰਪ੍ਰੀਤ ਸਿੰਘ ਸਿੱਧੂ, ਹਨੀ ਸਿੰਘ ਮਣਕੂ ਅਤੇ ਗੁਰਪ੍ਰੀਤ ਸਿੰਘ ਥਰੀਕੇ ਹੋਰਾਂ ਨੂੰ ਦਸਤਾਰ, ਸਿਰਪਾਓ, ਮੈਡਲ, ਟਰਾਫੀ ਅਤੇ ਮਾਇਆ ਨਾਲ ਸਨਮਾਨਿਤ ਕੀਤਾ ਗਿਆ। ਜਿਨਾਂ ਬੱਚਿਆਂ ਨੇ ਦਸਤਾਰ ਮੁਕਾਬਲੇ ਵਿੱਚ ਹਿੱਸਾ ਲਿਆ ਉਹਨਾਂ ਨੂੰ ਮੈਡਲ ਅਤੇ ਮਾਇਆ ਨਾਲ ਸਨਮਾਨਿਤ ਕੀਤਾ ਗਿਆ। ਦਸਤਾਰ ਮੁਕਾਬਲੇ ਵਿੱਚ ਬੱਚਿਆਂ ਦੇ ਮਾਤਾ-ਪਿਤਾ ਅਤੇ ਗੁਰਸੰਗਤਾਂ ਨੇ ਹਾਜ਼ਰੀ ਭਰੀ। ਸਾਰੀ ਆਈ ਹੋਈ ਸਮੂਹ ਗੁਰਸੰਗਤ ਦਾ ਗੁਰੂ ਨਾਨਕ ਦਰਬਾਰ ਪਿੰਡ ਝਾਂਡੇ ਦੇ ਮਹਾਂਪੁਰਖ ਸੁਆਮੀ ਸੰਤ ਰਾਮਪਾਲ ਸਿੰਘ ਜੀ ਵੱਲੋਂ ਧੰਨਵਾਦ ਕੀਤਾ ਗਿਆ।।

ad here
ads
Previous articleबलात्कार के झूठे आरोपों के खतरों के परिणामस्वरूप रिश्ते टूट रहे: भारत में एक उभरती समस्या
Next articleਬਾਬਾ ਗੁਲਜਾਰ ਸਿੰਘ ਜੀ ਦੀ 24 ਬਰਸੀ ਇਸ ਸਬੰਧ ਵਿੱਚ 21 ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਕੀਤੇ ਗਏ

LEAVE A REPLY

Please enter your comment!
Please enter your name here