Home Dharmik ਬਾਬਾ ਗੁਲਜਾਰ ਸਿੰਘ ਜੀ ਦੀ 24 ਬਰਸੀ ਇਸ ਸਬੰਧ ਵਿੱਚ 21 ਸ੍ਰੀ...

ਬਾਬਾ ਗੁਲਜਾਰ ਸਿੰਘ ਜੀ ਦੀ 24 ਬਰਸੀ ਇਸ ਸਬੰਧ ਵਿੱਚ 21 ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਕੀਤੇ ਗਏ

210
0
ad here
ads
ads

ਅੱਜ 03 ਦਸੰਬਰ 2025 ਦਿਨ ਬੁੱਧਵਾਰ ਨੂੰ ਗੁਰੂ ਨਾਨਕ ਦਰਬਾਰ ਪਿੰਡ ਝਾਂਡੇ ਵਿੱਖੇ ਬਾਬਾ ਗੁਲਜ਼ਾਰ ਸਿੰਘ ਜੀ ਦੀ 24ਵੀਂ ਬਰਸੀ ਦੇ ਸੰਬੰਧ ਵਿੱਚ 21 ਸ਼੍ਰੀ ਆਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਗਏ। ਜਿਸ ਵਿੱਚ ਸੁਆਮੀ ਸੰਤ ਰਾਮਪਾਲ ਸਿੰਘ ਜੀ ਦੇ ਸਪੁੱਤਰ ਸੰਤ ਪਰਮਜੋਤ ਸਿੰਘ, ਨਵਯੁੱਗ ਸਿੰਘ, ਪ੍ਰਧਾਨ ਅਜੈਬ ਸਿੰਘ, ਤਜਿੰਦਰ ਸਿੰਘ, ਬੂਟਾ ਸਿੰਘ, ਹੈਡ ਗ੍ਰੰਥੀ ਹਰਪ੍ਰੀਤ ਸਿੰਘ, ਹੈਡ ਗ੍ਰੰਥੀ ਸ਼ਿੰਗਾਰਾ ਸਿੰਘ, ਗੁਰਪ੍ਰੀਤ ਸਿੰਘ ਬੱਧਨੀ, ਮਨਜੀਤ ਸਿੰਘ, ਹਰਮਨ ਸਿੰਘ, ਹਰਦੀਪ ਸਿੰਘ, ਪੰਡਿਤ ਚਰਨਜੀਤ, ਅੱਛਰ ਸਿੰਘ, ਲਖਵੀਰ ਸਿੰਘ, ਮੋਹਿਤ, ਮੁਨਸ਼ੀ ਸਿੰਘ, ਵਿਪਨ ਨਾਗਪਾਲ, ਸੋਨੂ ਕਾਲੜਾ, ਮਨਵਿੰਦਰ ਕੌਰ, ਗੁਰਨੂਰ ਕੌਰ, ਜਸਪ੍ਰੀਤ ਕੌਰ, ਪ੍ਰਧਾਨ ਮਨਜੀਤ ਕੌਰ, ਪ੍ਰਧਾਨ ਰਾਣੀ, ਹਰਜੀਤ ਕੌਰ, ਸ਼ੈਲੀ ਨਾਗਪਾਲ, ਵਰਸ਼ਾ ਕਾਲੜਾ, ਸੁਖਵੀਰ ਕੌਰ, ਚਰਨਜੀਤ ਕੌਰ, ਹਾਜਰ ਸਨ। 21 ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ 05 ਦਸੰਬਰ ਦਿਨ ਸ਼ੁੱਕਰਵਾਰ ਨੂੰ ਬਰਸੀ ਵਾਲੇ ਦਿਨ ਪਾਏ ਜਾਣਗੇ ।।

ad here
ads
Previous articleਬਾਬਾ ਗੁਲਜਾਰ ਸਿੰਘ ਜੀ ਦੀ 24 ਬਰਸੀ ਨੂੰ ਸਮਰਪਿਤ ਚੌਥਾ ਦਸਤਾਰ ਮੁਕਾਬਲਾ
Next articleCBI जांच को चुनौती देने वाले DIG को हाईकोर्ट से अंतरिम राहत नहीं

LEAVE A REPLY

Please enter your comment!
Please enter your name here