Home Gurdaspur 9ਵਾਂ ਮੋਰੀ ਰੁਣਾ ਝੁਣ ਲਾਇਆ ਭੈਣੇ ਸਾਵਣ ਆਇਆਂ ਸਾਲਾਨਾ ਸਮਾਗਮ ਬੜੀ ਸਰਧਾ...

9ਵਾਂ ਮੋਰੀ ਰੁਣਾ ਝੁਣ ਲਾਇਆ ਭੈਣੇ ਸਾਵਣ ਆਇਆਂ ਸਾਲਾਨਾ ਸਮਾਗਮ ਬੜੀ ਸਰਧਾ ਅਤੇ ਧੁਮ ਧਾਮ ਨਾਲ ਮਨਾਇਆ ।

212
0
ad here
ads
ads

(ਸੁਸ਼ੀਲ ਬਰਨਾਲਾ) ਗੁਰਦਾਸਪੁਰ

ਅਜ 3/8/2025ਦਿਨ ਐਤਵਾਰ ਨੂੰ ਇਸਤਰੀ ਸਤਿਸੰਗ ਸਭਾ ਸ੍ਰੀ ਗੁਰਦੁਆਰਾ ਸਾਹਿਬ ਬਾਬਾ ਬੰਦਾ ਸਿੰਘ ਜੀ ਬਹਾਦਰ ਜੇਲ ਰੋਡ ਗੁਰਦਾਸਪੁਰ ਵਲੋਂ 9ਵਾਂ “ਮੋਰੀ ਰੁਣਾ ਝੁਣ ਲਾਇਆ ਭੈਣੇ ਸਾਵਣ ਆਇਆਂ “ਸਾਲਾਨਾ ਸਮਾਗਮ ਸਤਸੰਗ ਕਰਕੇ ਬੀਬੀਆ ਨੇ ਬੜੀ ਧੁਮ ਧਾਮ ਤੇ ਸ਼ਰਧਾਪੂਰਵਕ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਮਨਾਇਆ ।ਇਸ ਮੌਕੇ ਤੇ ਪ੍ਰਬੰਧਕ ਕਮੇਟੀ ਬੀਬੀ ਬਲਵਿੰਦਰ ਕੌਰ, ਬੀਬੀ ਕੰਵਲਜੀਤ ਕੌਰ ਸੈਣੀ,ਬੀਬੀ ਗੁਰਪ੍ਰੀਤ ਕੌਰ ਮਾਨ,ਬੀਬੀ ਸੁਖਰਾਜ ਕੌਰ ਮਾਨ,ਬੀਬੀ ਜਸਵਿੰਦਰ ਕੌਰ,ਸੁਖਜੀਤ ਕੌਰ ਨਾਗਰਾ,ਨੇ ਸ਼ਾਝੇ ਤੋਰ ਤੇ ਕਿਹਾ ਕਿ ਅਜਿਹੇ ਸਮਾਗਮ ਸੰਗਤ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਹੁੰਦੇ ਹਨ ।ਇਸ ਸਮਾਗਮ ਨੂੰ ਸਫਲਤਾਪੂਰਵਕ ਨੇਪੜੇ ਚਾੜਣ ਲਈ ਇਲਾਕਾ ਨਿਵਾਸੀਆਂ ਵਲੋਂ ਦਿੱਤੇ ਪੂਰਨ ਸਹਿਯੋਗ ਲਈ ਉਹਨਾਂ ਤਹਿਦਿਲੋ ਧੰਨਵਾਦ ਕੀਤਾ ।ਇਸ ਮੌਕੇ ਤੇ ਪੁੜੇ ਖੀਰ ਕੜੀ ਦਾਲ ਚੌਲ ਦਾ ਅਤੁੱਟ ਲੰਗਰ ਦੀ ਸੇਵਾ ਡਾਕਟਰ ਅੰਮ੍ਰਿਤ ਪਾਲ ਸਿੰਘ,ਬਾਬਾ ਬਲਦੇਵ ਸਿੰਘ,ਬਾਬਾ ਅਮਰਜੀਤ ਸਿੰਘ,ਬਾਬਾ ਅਮਰੀਕ ਸਿੰਘ,ਅੰਮ੍ਰਿਤਪਾਲ ਸਿੰਘ ਭਾਈ ਜੋਗਿੰਦਰ ਸਿੰਘ,ਗੁਰਮੁਖ ਸਿੰਘ ਨੇ ਸੇਵਾ ਨਿਭਾਈ ।

ad here
ads
ad here
ads
Previous articleसुरक्षित और वाहन-योग्य सड़कों का अधिकार अनुच्छेद 21 के तहत जीवन के मौलिक अधिकार का हिस्सा: सुप्रीम कोर्ट
Next articleਸ਼੍ਰੀ ਦੁਰਗਾ ਸੇਵਾ ਦਲ ਪੰਜਾਬ ਵੱਲੋਂ ਪਿੱਛਲੇ ਦਿਨੀਂ ਮਾਤਾ ਸ਼੍ਰੀ ਨੈਣਾ ਦੇਵੀ ਜੀ ਵਿਖੇ ਕੀਤੀ ਗਈ ਵਲੰਟੀਅਰ ਸੇਵਾ,ਲਗਾਇਆ ਗਿਆ ਲੰਗਰ

LEAVE A REPLY

Please enter your comment!
Please enter your name here