Home Dharmik 50 ਗੋਲਡਨ ਜੁਬਲੀ ਸਰਬ ਹਿੰਦ ਸਮਾਗਮ ਲਖਨਊ ਵਿਚ

50 ਗੋਲਡਨ ਜੁਬਲੀ ਸਰਬ ਹਿੰਦ ਸਮਾਗਮ ਲਖਨਊ ਵਿਚ

153
0
ad here
ads
ads

ਗੁਰਦਾਸਪੁਰ ਸੁਸ਼ੀਲ ਬਰਨਾਲਾ-:

ਇਸ ਵਾਰ ੫੦ ਵਾ ਸਰਬ ਹਿੰਦ ਸ੍ਰੀ ਸੁਖਮਨੀ ਸਾਹਿਬ ਸੋਸਾਇਟੀਆ ਦਾ ਸਾਲਾਨਾ ਸਮਾਗਮ।” ਸਥਾਨ ਸੈਨਿਕ ਲਾਨ ਆਸ਼ਿਆਨਾ ਲਖਨਊ” ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਬਾਰੇ
ਬੀਬੀ ਨਰਿੰਦਰ ਕੌਰ ਸਿੰਘਾ(ਪ੍ਰਧਾਨ),ਬੀਬੀ ਕਵਲਜੀਤ ਕੌਰ ( ਸਟੇਜ ਸੈਕਟਰੀ),ਬੀਬੀ ਪਰਮਜੀਤ ਕੌਰ (ਸਲਾਹ ਕਾਰ), ਨੇ ਪ੍ਰੈਸ ਨੂੰ ਦੱਸਿਆ ਕੀ
ਗੁਰਦਾਸਪੁਰ, ਬਟਾਲੇ ਅੰਮ੍ਰਿਤਸਰ, ਦੀਆਂ ਸੁਖਮਨੀ ਸਾਹਿਬ ਦੀਆਂ ਸੁਸਾਇਟੀਆਂ ਮਿਤੀ ੧੧ ਸਤੰਬਰ ਨੂੰ ਹੁੰਮਹੁਮਾ ਕੇ ਹਿੱਸਾ ਲੈਣ ਲਈ ਪਹੁੰਚ ਰਹੀਆਂ ਹਨ ਜਿਸ ਵਿਚ ਗੁਰੂ ਘਰ ਦੇ ਮਹਾਨ ਕੀਰਤਨੀਏ ਵੀ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰਨ ਲਈ ਪਹੁਚ ਰਹੇ ਹਨ ਇਸ ਵਿਚ ਪਰਉਪਕਾਰੀ ਜਥੇ ਦੇ ਪ੍ਰਧਾਨ ਤੇ ਸਰਦਾਰ ਮਹਿੰਦਰ ਸਿੰਘ ,ਸਰਦਾਰ ਕਵਲਜੀਤ ਸਿੰਘ ਸਮੂਹ ਸੁਖਮਨੀ ਸਾਹਿਬ ਸੁਸਾਇਟੀਆਂ ਦੇ ਪ੍ਰਬਧਕ ਬੀਬੀ ਕਵਲਜੀਤ ਸੈਣੀ,ਬੀਬੀ ਗੁਰਪ੍ਰੀਤ ਕੌਰ ਬੀਬੀ ਕਵਲਜੀਤ ਬੀਬੀ ਪਰਮਜੀਤ ਕੌਰ ਭੋਲੀ,ਬੀਬੀ ਰਜਿੰਦਰ ਕੌਰ ਵਿਸੇਸ ਤੌਰ ਤੇ ਪਹੁੰਚ ਰਹੇ

ad here
ads
ad here
ads
Previous articleदिल्ली हाईकोर्ट ने निजी स्कूलों द्वारा आर्थिक रूप से कमजोर वर्ग के छात्रों को महंगी किताबें खरीदने के लिए मजबूर करने के खिलाफ जनहित याचिका पर नोटिस जारी किया
Next articleਪੰਜਾਬ ਸਰਕਾਰ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ, ਲੋਕਾਂ ਦੀ ਜਾਨ-ਮਾਲ ਦੀ ਰਾਖੀ ‘ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ

LEAVE A REPLY

Please enter your comment!
Please enter your name here