Home Malerkotla 27 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਸੇਵਾ ਕੀਤੀ ਗਈ

27 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਸੇਵਾ ਕੀਤੀ ਗਈ

137
0
ad here
ads
ads

ਮਲੇਰਕੋਟਲਾ- ਆਪਣੇ ਲਈ ਤਾਂ ਹਰ ਕੋਈ ਕਰਦਾ ਪਰ ਦੂਜਿਆਂ ਲਈ ਕਰਨ ਵਾਲਾ ਕੋਈ ਕੋਈ ਹੁੰਦਾ ਹੈ ਇਸੇ ਤਰ੍ਹਾਂ ਦੀ ਸ਼ਖਸੀਅਤ ਹਨ । ਬਾਬਾ ਸਵਰਨ ਸਿੰਘ ਖਾਲਸਾ ਕਨੇਡਾ ਵਾਲੇ ਅਤੇ ਇਹਨਾਂ ਦੀ ਸਪੁੱਤਰੀ ਮਨਦੀਪ ਕੌਰ ਕਨੇਡਾ ਇਹਨਾਂ ਦੇ ਨਾਲ ਸਹਿਯੋਗ ਦੇ ਰਹੇ ਹਨ ਡਾਕਟਰ ਸੋਨੀ ਸੇਖ ਜੋ ਕਿ ਬਿਨਾਂ ਕਿਸੇ ਭੇਦ ਭਾਵ ਤੋਂ ਪਿਛਲੇ ਲੰਮੇ ਸਮੇਂ ਤੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਸੇਵਾ ਕਰਦੇ ਆ ਰਹੇ ਹਨ ਇਸੇ ਲੜੀ ਤਹਿਤ ਅੱਜ ਫੇਰ ਆਰਥਿਕ ਪੱਖੋਂ ਜਰੂਰਤਮੰਦ ਪਰਿਵਾਰਾਂ ਤੇ ਵਿਧਵਾ ਨੂੰ ਰਾਸ਼ਨ ਦੀ ਸੇਵਾ ਪਿੰਡ ਭੂਦਨ ਵਿਖੇ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾਕਟਰ ਸੋਨੀ ਸੇਖ ਨੇ ਕਿ ਗਰੀਬ ਪਰਿਵਾਰਾਂ ਦੀ ਮਦਦ ਕਰਨਾ ਸਾਡਾ ਫਰਜ਼ ਹੈ । ਕਿਉਂਕਿ ਅਜੋਕੇ ਯੁਗ ਵਿੱਚ ਗਰੀਬ ਪਰਿਵਾਰਾਂ ਨੂੰ ਆਪਣਾ ਚੁੱਲਾ ਚਲਾਉਣਾ ਬੇਹੱਦ ਔਖਾ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰਾਂ ਦੀ ਮਦਦ ਲਈ ਅਸੀਂ ਹਮੇਸ਼ਾ ਹੀ ਤਤਪਰ ਹਾਂ ।ਕਰੋਨਾ ਕਾਲ ਤੋਂ ਲੈ ਕੇ ਸੇਵਾਵਾਂ ਲਗਾਤਾਰ ਜਾਰੀ ਹਨ। ਇਹ ਸੇਵਾਵਾਂ ਲਗਾਤਾਰ ਜਾਰੀ ਰਹਿਣਗੀਆਂ।ਇਸ ਮੌਕੇ ਬਾਬਾ ਗੁਰਚਰਨ ਸਿੰਘ, ਬਾਬਾ ਮਲਕੀਤ ਸਿੰਘ, ਡਾ ਸੋਨੀ ਸੇਖ ਭੂਦਨ, ਨਵਕਰਨਦੀਪ ਸਿੰਘ ਬਿਲਿੰਗ , ਹਰਮਨਦੀਪ ਸਿੰਘ ਆਦਿ ਤੋਂ ਇਲਾਵਾ ਸ਼ੇਖ ਕਲੀਨਿਕ ਦਾ ਸਮੂਹ ਸਟਾਫ ਵੀ ਹਾਜ਼ਰ ਰਿਹਾ ਅਤੇ ਹੋਰ ਵੀ ਪਤਵੰਤ ਸੱਜਣ ਹਾਜ਼ਰ ਸਨ।

ad here
ads
Previous articleਕੂਲਰਾਂ ਦੇ ਪਾਣੀ ਵਿੱਚ ਪੈਦਾ ਹੁੰਦਾ ਡੇਂਗੂ ਦਾ ਮੱਛਰ -ਡਾ.ਰਮਨਦੀਪ ਕੌਰ ਡੇਂਗੂ ਦੇ ਖਾਤਮੇ ਲਈ, ਹਰ ਸ਼ੁੱਕਰਵਾਰ ਡੇਂਗੂ ਤੇ ਵਾਰ
Next articleबाढ़ के चलते पंजाब में जलाशयों से मलबा निकालने की अनुमति: हाईकोर्ट ने PIL को मंजूरी दी

LEAVE A REPLY

Please enter your comment!
Please enter your name here