Home Gurdaspur ਪਾਕਿਸਤਾਨ ਅਤੇ ਤੁਰਕੀ ਦੇ ਸਮਾਨ ਦਾ ਬਾਈਕਾਟ ਕੀਤਾ ਜਾਵੇ ।ਇਨ੍ਹਾਂ ਦੇਸ਼ਾਂ ਵਿੱਚ...

ਪਾਕਿਸਤਾਨ ਅਤੇ ਤੁਰਕੀ ਦੇ ਸਮਾਨ ਦਾ ਬਾਈਕਾਟ ਕੀਤਾ ਜਾਵੇ ।ਇਨ੍ਹਾਂ ਦੇਸ਼ਾਂ ਵਿੱਚ ਆਉਣ ਜਾਣ ਤੇ ਰੋਕ ਲਾਈ ਜਾਵੇ ।-ਭਾਰਤ ਭੁਸ਼ਨ ਗੋਗਾ

126
0
ad here
ads
ads

(ਸੁਸ਼ੀਲ ਬਰਨਾਲਾ) ਗੁਰਦਾਸਪੁਰ

ਵਿਸ਼ਵ ਹਿੰਦੂ ਪਰਿਸ਼ਦ ਅਤੇ ਬਜਰੰਗ ਦਲ ਦੀ ਮਾਸਿਕ ਮੀਟਿੰਗ ਮਾਈ ਕਾ ਤਲਾਬ ਮੰਦਰ ਵਿੱਚ ਰੱਖੀ ਗਈ ਹੈ ।ਇਸ ਮੀਟਿੰਗ ਦੀ ਪ੍ਰਧਾਨਗੀ ਭਾਰਤ ਭੁਸ਼ਨ ਗੋਗਾ ਜਿਲ੍ਹਾ ਪ੍ਰਧਾਨ ਨੇ ਕੀਤੀ ।ਮੀਟਿੰਗ ਸ਼ੁਰੂਆਤ ਵਿਜੇ ਮੰਤਰ ਦੇ ਨਾਲ ਕੀਤੀ ਗਈ ਮੀਟਿੰਗ ਵਿਚ ਨਵੇਂ ਸਾਥੀਆਂ ਨੂੰ ਬਜਰੰਗ ਦਲ ਵਿੱਚ ਸ਼ਾਮਲ ਕੀਤਾ ਗਿਆ ਅਤੇ ਹੋਰ ਵੀ ਕਈ ਮਹਤਵਪੂਰਨ ਫੈਸਲੇ ਲਏ ਗਏ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਦਾ ਵਿਸਥਾਰ ਕਿਸ ਤਰ੍ਹਾਂ ਅਤੇ ਕਿਵੇਂ ਅੱਗੇ ਵਧਾਇਆ ਜਾਵੇ ਇਸ ਬਾਰੇ ਚਰਚਾ ਕੀਤੀ ਗਈ ।ਇਸ ਮੀਟਿੰਗ ਵਿੱਚ ਜਿਲਾ ਮੰਤਰੀ ਸੁਮਿਤ ਭਾਰਦਵਾਜ, ਜਿਲਾ ਸੰਯੋਜਕ ਬਜਰੰਗ ਦਲ ਅਨਿਲ ਕੁਮਾਰ ਸ਼ਰਮਾ, ਜਿਲਾ ਸਹ ਸੰਯੋਜਕ ਅੰਕੁਸ਼ ਮਹਾਜਨ, ਮਠ ਮੰਦਰ ਪ੍ਰਮੁੱਖ ਅਮਨ ਸਰਨਾ, ਯਾਤਰਾ ਸੁਰਕਸ਼ਾ ਪੁਰਖ ਪਵਨ ਕੁਮਾਰ ਵਿਦਿਆਰਥੀ ਪ੍ਰਮੁੱਖ ਕ੍ਰਿਸ਼ ਸਮਿਆਲ ਸੁਖਪ੍ਰੀਤ ਸਿੰਘ, ਵਿਨੇ ਮਹਾਜਨ ਪ੍ਰਚਾਰ ਪ੍ਰਸਾਰ ,ਰਵੀ ਕੁਮਾਰ, ਸੰਦੀਪ ਕੁਮਾਰ, ਭਾਰਤ ਭੂਸ਼ਣ ,ਮੰਦਿਰ ਦੇ ਪੁਜਾਰੀ ਸ੍ਰੀ ਕ੍ਰਿਸ਼ਨ ਕੁਮਾਰ , ਰਿੰਕੂ ਸਿੰਘ, ਦੀਪਕ ਮਹਾਜਨ ਨੂੰ ਇਲੈਕਟਰੋਨਿਕ ਮੀਡੀਆ ਪ੍ਰਭਾਵਰੀ ਨਿਯੁਕਤ ਕੀਤਾ ਗਿਆਅਤੇ ਜੂਨ ਵਿੱਚ ਲੱਗਣ ਵਾਲੇ ਬਜਰੰਗ ਦਲ ਦੇ ਅਭਿਆਸ ਵਰਗ ਜੋ ਕਿ ਜਲੰਧਰ ਵਿੱਚ ਹੋਣਾ ਹੈ ਉਸ ਬਾਰੇ ਵੀ ਚਰਚਾ ਕੀਤੀ ਗਈ ਇਸ ਬੈਠਕ ਵਿੱਚ ਜਿਲਾ ਪ੍ਰਧਾਨ ਭਾਰਤ ਭੂਸ਼ਣ ਗੋਗਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕੀ ਹਿੰਦੁਸਤਾਨ ਦੇ ਨਾਲ ਦੁਸ਼ਮਣੀ ਨਿਭਾ ਰਹੇ ਪਾਕਿਸਤਾਨ ਅਤੇ ਤੁਰਕੀ ਦੇ ਸਮਾਨ ਦਾ ਬਾਈਕਾਟ ਕੀਤਾ ਜਾਵੇ ।ਇਨ੍ਹਾਂ ਦੇਸ਼ਾਂ ਵਿੱਚ ਆਉਣ ਜਾਣ ਤੇ ਰੋਕ ਲਾਈ ਜਾਵੇ ।

ad here
ads
ad here
ads
Previous articleपंजाब के राज्यपाल द्वारा ‘द पाथ टू ऑननेस’ पुस्तक का विमोचन
Next articleਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਖੰਨਾ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜਨਮ ਦਿਹਾੜੇ ‘ਤੇ ਕਰਵਾਏ ਗਏ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

LEAVE A REPLY

Please enter your comment!
Please enter your name here