ਰੈਡ ਰੋਜ਼ ਪਬਲਿਕ ਸੀਨੀਅਰ ਸੈਕਡਰੀ ਸਕੂਲ ਲੁਧਿਆਣਾ ਦੀ ਵਿਦਿਆਰਥਣ ਤਮਸਾ ਪਾਰਚਾ ਨੇ ਬਾਰਵੀਂ ਕਲਾਸ ਵਿੱਚ ਚੰਗੇ ਨੰਬਰ ਨਾਲ ਪਾਸ ਹੋਈ । ਇੱਕ ਗਰੀਬ ਪਰਿਵਾਰ ਦੀ ਲੜਕੀ ਬਿੱਟੂ ਪਾਰਚਾ ਦੀ ਸਪੁੱਤਰੀ ਨੇ ਬਾਰਵੀਂ ਵਿੱਚ ਚੰਗੇ ਨੰਬਰ ਲਿਆ ਕੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ।
You cannot copy content of this page