ਲੁਧਿਆਣਾ ਪੁਲਿਸ ਵੱਲੋਂ ਹਥਿਆਰਾਂ ਦੀ ਨੋਕ ਤੇ ਲੁੱਟਾ ਖੋਹਾਂ ਅਤੇ ਚੋਰੀਆਂ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਦਿਆਂ ਅੱਜ 07 ਦੋਸ਼ੀਆ ਨੂੰ ਗਿਰਫ਼ਤਾਰ ਕੀਤਾ ਗਿਆ। ਜਿਹਨਾਂ ਕੋਲੋਂ 12 ਮੋਟਰਸਾਈਕਲ, 01 ਐਕਟੀਵਾ, 05 ਮੋਬਾਈਲ ਫੋਨ, 01 ਕਿਰਪਾਨ ਅਤੇ 01 ਦਾਤ ਲੋਹਾ ਬਰਾਮਦ ਕੀਤੇ ਗਏ।


You cannot copy content of this page