Home Education ਸਕੂਲਾਂ ਸੰਬੰਧੀ ਮਹੱਤਵਪੂਰਨ ਖ਼ਬਰ EducationPunjabLudhiana ਸਕੂਲਾਂ ਸੰਬੰਧੀ ਮਹੱਤਵਪੂਰਨ ਖ਼ਬਰ By arjan - 10/05/2025 54 0 FacebookTwitterPinterestWhatsApp ad here ਡਿਪਟੀ ਕਮਿਸ਼ਨਰ ਸ਼੍ਰੀ ਹਿਮਾਂਸ਼ੂ ਜੈਨ ਆਈ.ਏ.ਐਸ ਨੇ ਕਿਹਾ ਹੈ ਕਿ ਜ਼ਿਲ੍ਹਾ ਲੁਧਿਆਣਾ ਦੇ ਸਾਰੇ ਸਕੂਲ 12 ਮਈ (ਸੋਮਵਾਰ) ਤੋਂ ਆਮ ਵਾਂਗ ਖੁੱਲ੍ਹ ਸਕਦੇ ਹਨ ਕਿਉਂਕਿ ਉਹ ਸਿਰਫ਼ 9 ਅਤੇ 10 ਮਈ, 2025 ਲਈ ਬੰਦ ਸਨ। ad here