Home Ludhiana ਲੁਧਿਆਣਾ ਵਿੱਚ ਤਿੰਨ ਨੌਜਵਾਨਾਂ ਦੀ ਭੇਦਪੁਰੇ ਹਾਲਾਤਾਂ ਵਿੱਚੋਂ ਮੌਤ ,, ਗਰਮਾਈ ਰਾਜਨੀਤਿ...

ਲੁਧਿਆਣਾ ਵਿੱਚ ਤਿੰਨ ਨੌਜਵਾਨਾਂ ਦੀ ਭੇਦਪੁਰੇ ਹਾਲਾਤਾਂ ਵਿੱਚੋਂ ਮੌਤ ,, ਗਰਮਾਈ ਰਾਜਨੀਤਿ , ਵਿਰੋਧੀ ਪਾਰਟੀਆਂ ਨੇ ਚੁੱਕੇ ਸਵਾਲ । ਸੀਨੀਅਰ ਮੈਡੀਕਲ ਅਫਸਰ ਨੇ ਸੋਸ਼ਲ ਮੀਡੀਆ ਤੇ ਜਾਣਕਾਰੀ ਕੀਤੀ ਸਾਂਝੀ ।

192
0
ad here
ads
ads

ਲੁਧਿਆਣਾ,( ਇੰਦਰਪਾਲ ਸਿੰਘ )
ਵਿੱਚ ਤਿੰਨ ਨੌਜਵਾਨਾਂ ਦੀ ਭੇਦਭਰੇ ਹਾਲਾਤਾਂ ਵਿੱਚ ਮੌਤ ਤੋਂ ਬਾਅਦ ਰਾਜਨੀਤੀ ਗਰਮਾ ਗਈ ਹੈ । ਜਿੱਥੇ ਇੱਕ ਪਾਸੇ ਕਾਂਗਰਸ ਉੱਥੇ ਹੀ ਦੂਜੇ ਪਾਸੇ ਭਾਜਪਾ ਨੇ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਰਾਤ ਨੂੰ ਸਿਵਿਲ ਹਸਪਤਾਲ ਪਹੁੰਚੇ ਅਕਾਲੀ ਦਲ ਆਗੂ ਪਰਉਪਕਾਰ ਸਿੰਘ ਘੁੰਮਣ ਨੇ ਵੀ ਵੱਡੇ ਸਵਾਲ ਖੜੇ ਕੀਤੇ ਸਨ। ਇਸ ਨੂੰ ਲੈ ਕੇ ਜਿੱਥੇ ਇੱਕ ਪਾਸੇ ਕਾਂਗਰਸ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਉੱਥੇ ਹੀ ਬੀਜੇਪੀ ਆਗੂ ਨੇ ਵੀ ਸੋਸ਼ਲ ਮੀਡੀਆ ਤੇ ਬਿਆਨ ਜਾਰੀ ਕੀਤਾ ਹੈ । ਪਰ ਹੁਣ ਇਸ ਦੇ ਸਬੰਧ ਵਿੱਚ ਸੀਨੀਅਰ ਮੈਡੀਕਲ ਅਧਿਕਾਰੀ ਦਾ ਬਿਆਨ ਸਾਹਮਣੇ ਆਇਆ ਹੈ।

ਲੁਧਿਆਣਾ ਦੇ ਸੀਨੀਅਰ ਮੈਡੀਕਲ ਅਫਸਰ ਵੱਲੋਂ ਸੋਸ਼ਲ ਮੀਡੀਆ ਉੱਪਰ ਅਧਿਕਾਰੀ ਪੁਸ਼ਟੀ ਕੀਤੀ ਗਈ ਹੈ ਕਿ ਤਿੰਨ ਵਿਅਕਤੀ ਜਿਨਾਂ ਦੀ ਭੇਦ ਭਰੇ ਹਾਲਾਤਾਂ ਵਿੱਚ ਮੌਤ ਹੋਈ ਸੀ । ਉਸ ਨੂੰ ਲੈ ਕੇ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਖੁਲਾਸੇ ਕੀਤੇ ਜਾਣਗੇ ਉਹਨਾਂ ਨੇ ਕਿਹਾ ਕਿ ਇਹਨਾਂ ਦੀ ਮੌਤ ਭੇਦ ਭਰੇ ਹਾਲਾਤ ਤਾਂ ਵਿੱਚ ਹੋਈ ਹੈ। ਜਿਸ ਨੂੰ ਲੈ ਕੇ ਸਬੰਧਿਤ ਜਾਂਚ ਅਧਿਕਾਰੀ ਆਪਣੀ ਰਿਪੋਰਟ ਦੇਣਗੇ

ad here
ads
ad here
ads
Previous articleਚਾਰ ਮਹੀਨੇ ‘ਚ 342 ਲੋਕਾਂ ਨੂੰ ਵੱਢਿਆਂ , ਏਬੀਸੀ ਐਨੀਮਲ ਬਰਥ ਕੰਟਰੋਲ ਸੈਂਟਰ ਅਗਲੇ ਮਹੀਨੇ ਹੋਵੇਗਾ ਸ਼ੁਰੂ : ਡਾ. ਅਕਸ਼ਿਤਾ ਗੁਪਤਾ
Next articleਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਨਸ਼ਾ ਮੁਕਤੀ ਯਾਤਰਾ ਦੀ ਅਗਵਾਈ ਕੀਤੀ

LEAVE A REPLY

Please enter your comment!
Please enter your name here