ਪਿੰਡ ਭੋਲਾਪੁਰ ਵਿਖ਼ੇ ਰੱਖੀ ਗਈ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਲ੍ਹਾ ਪ੍ਰੀਸ਼ਦ ਜ਼ੋਨ ਮੱਤੇਵਾੜਾ ਤੋਂ ਬੀਬੀ ਕੁਲਵਿੰਦਰ ਕੌਰ ਅਤੇ ਬਲਾਕ ਸੰਮਤੀ ਜ਼ੋਨ ਭੋਲਾਪੁਰ ਤੋਂ ਬੀਬੀ ਸੁਖਜੀਤ ਕੌਰ ਧਰਮਪਤਨੀ ਸ. ਜਗਮੋਹਨ ਸਿੰਘ ਜੀ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ | ਵਿਸ਼ਾਲ ਇਕੱਠ ਗਵਾਹੀ ਭਰ ਰਿਹਾ ਹੈ ਪਿੰਡ ਵਾਸੀਆਂ ਦਾ ਭਾਰੀ ਸਮਰਥਨ ਲਈ ਬੀਬੀ ਸੁਖਜੀਤ ਕੌਰ ਧਰਮਪਤਨੀ ਸ. ਜਗਮੋਹਨ ਸਿੰਘ ਤਹਿ ਦਿਲੋਂ ਧੰਨਵਾਦ 🙏






